Sunday 21 August 2011

Sanjhi Kalam- Edition 2


ਜਰੂਰੀ ਸੂਚਨਾ :
ਪਾਠਕ ਸਾਥੀਓ ! ਕੁਝ ਕਾਰਣਾਂ ਕਰਕੇ ਅਸੀਂ ਇਸ ਪਰਚੇ ਦਾ ਅਗਲਾ ਅੰਕ ਕੁਝ ਦੇਰੀ ਨਾਲ ਕੱਢ ਰਹੇ ਹਾਂ . ਆਉਣ ਵਾਲੀ 10 ਤਾਰੀਕ ਤੱਕ "ਅਕਤੂਬਰ ਅੰਕ" ਰਲੀਜ਼ ਕੀਤਾ ਜਾਵੇਗਾ . "ਸਾਂਝੀ ਕਲਮ" ਦੀ ਪੂਰੀ ਟੀਮ ਵਲੋਂ ਅਸੀਂ ਮਾਫੀ ਚਾਹੁੰਦੇ ਹਾਂ.




ਇਸ ਅੰਕ ਵਿਚ ਪੜ੍ਹੋ :

*********************************************

ਸੰਪਾਦਕੀ ਪੰਨਾ  :
ਪਿਆਰ ਦੀ ਸਾਂਝ ਹੈ ਸਾਂਝੀ ਕਲਮ   ਅਕਸ ਮਹਿਰਾਜ
ਸਾਂਝੀ ਕਲਮ ਦੇ ਅਦਾਰੇ ਨੂੰ ਮੁਬਾਰਕ !  - ਸ਼ਿਵਚਰਨ ਜੱਗੀ ਕੁੱਸਾ
ਕਵਿਤਾਵਾਂ :
ਅਸੀਂ ਪਰਿੰਦੇ ਹੋ ਨਾ ਸਕੇ !  ਅਮਰਦੀਪ ਸਿੰਘ ਗਿੱਲ 
ਦੋ ਹੀ ਕਾਰਗਰ ਤਰੀਕੇ ਨੇ  ਅਮਰਜੀਤ ਢਿੱਲੋਂ "ਦਬੜੀਖਾਨਾ 
ਘਰ ਘਰ ਅੰਦਰ ਧਰਮਸਾਲ -ਬਿਕਰਮਜੀਤ ਸਿੰਘ 'ਜੀਤ'
ਅਕਲ ਦੀ ਪੁੜੀ - ਅੰਗਰੇਜ ਸਿੰਘ
ਵਿਸ਼ਵਾਸ ਤੋੜਿਆ ਤੇ ਜੋੜਿਆ ਜਸਵਿੰਦਰ ਸਿੰਘ "ਸੁਨਾਮੀ"
ਤੇਰੇ ਕਦਮਾਂ ਦੀ ਸ਼ੋਹੀ  ਮਹੇਸ਼ ਜਿਉਂਦ  
ਤਵੀਤ  ਜਸਵਿੰਦਰ ਜਲਾਲ  
ਇਕ ਦੁਆ / ਸਮੇ ਦੇ ਹਨੈਰ ਜੱਸੀ "ਕੁਕੜਸੂਹੀਆ"
ਰੁੱਤ ਆਕੇ ਚਲੀ ਗਈ -ਅਰਸ਼ ਮਾਨ 
ਰੰਗ ਬਦਲੇ- ਵਿਵੇਕ ਭਾਰਦਵਾਜ 'ਬੋਪਾਰਾਏ', 

      ਕਹਾਣੀਆਂ :
ਪਹਿਲਾਂ ਸੂਰਜ ਚੌਰਸ ਹੁੰਦਾ ਸੀ - ਅਮਰਜੀਤ ਢਿੱਲੋਂ
ਲੀਰਾਂ ਦੀ ਖਿੱਦੋ- ਰਵੀ ਸਚਦੇਵਾ 
ਇਜੱਤ - ਰਿੰਕੂ ਸੈਣੀ 
ਕੌੜਾ ਸੱਚ / ਜਾਲਮ ਸਮਾਜ  ਬੂਟਾ ਖਾਂ ਸੁੱਖੀ
ਵਿਕਾਸ ਸ਼ੁਰੂ ਨਿਕਾਸ ਬੰਦ- ਭੁੱਲਣਹਾਰ ਗੁਰਮੇਲ
ਬਨਵਾਸ ਬਾਕੀ ਹੈ ਭਿੰਦਰ ਜਲਾਲਾਬਾਦੀ
ਲੇਖ  :
ਇੱਕ ਲੇਖਕ ਦੀ ਉਦਾਸ ਚਿੱਠੀ    ਨਿੰਦਰ ਘੁਗਿਆਣਵੀ 
 ਲੰਡਨ ਧੁੱਖ ਰਿਹਾ ਹੈ !  - ਸ਼ਿਵਚਰਨ ਜੱਗੀ ਕੁੱਸਾ
ਨਾਕਸ ਪ੍ਰਬੰਧਾਂ 'ਚ ਰੁਲਦਾ, ਮਿੱਤਰੋ ਆਪਣਾ "ਦੇਸ਼"- ਰਵੀ ਸਚਦੇਵਾ  

ਥੀਮ-ਵਿਸ਼ੇਸ਼ :
                                                                                ਤੀਆਂ ਅਤੇ ਧੀਆਂ   – ਅੰਜਨਾ ਮੈਨਨ  

ਚਿਤਰਕਲਾ:
ਨੋਟ : ਅਗਲੇ ਅੰਕ ਲਈ ਥੀਮ-ਵਿਸ਼ੇਸ਼ ਲਈ ਵਿਸ਼ਾ ਹੋਵੇਗਾ ਅੰਨਾ ਹਜਾਰੇ ਦਾ ਲੋਕਪਾਲ ਬਨਾਮ ਸਰਕਾਰ " .   
ਤੁਸੀਂ ਇਸ ਵਿਸ਼ੇ ਸਬੰਧੀ ਵੀ ਆਪਣੇ ਵਿਚਾਰ  "ਸਾਂਝੀ ਕਲਮ" ਨਾਲ ਸਾਂਝੇ ਕਰ ਸਕਦੇ ਹੋ .