ਸੰਪਾਦਕੀ

ਪਿਆਰ ਦੀ ਸਾਂਝ ਹੈ ਸਾਂਝੀ ਕਲਮ
ਅਕਸ ਮਹਿਰਾਜ
          "ਸਾਂਝੀ ਕਲਮ" ਦੇ ਪਾਠਕਾਂ ਨੂੰ ਸਲਾਮ.
ਪਾਠਕ ਵੀਰੋ, ਆਪ ਸਭ ਦੇ ਪਿਆਰ ਸਦਕਾ ਅਸੀਂ ਇਸ ਪਰਚੇ ਦਾ ਨਵਾਂ ਅੰਕ ਤੁਹਾਡੇ ਅੱਗੇ ਰੱਖ ਰਹੇ ਹਾਂ. ਜਿਸ ਤਰ੍ਹਾਂ ਪਿਛਲੇ ਅੰਕ ਵਿੱਚ ਅਸੀਂ ਤੁਹਾਡੇ ਨਾਲ ਕੁਝ ਨਵੇਂ ਸ਼ਾਇਰ ਵੀਰਾਂ ਦੀ ਕਲਮ ਨੂੰ ਸਾਂਝਾ ਕੀਤਾ ਸੀ .ਇਸ ਵਾਰ ਵੀ ਸਾਡੇ ਨਾਲ ਕੁਝ ਸ਼ਾਇਰ,ਕਹਾਣੀਕਾਰ,ਲੇਖਕ ਵੀਰ ਜੁੜ੍ਹੇ ਨੇ .ਉਹਨਾਂ ਸਭ ਨੂੰ ਮੈਂ "ਸਾਂਝੀ ਕਲਮ"ਦੀ ਟੀਮ ਵਲੋਂ ਜੀ ਆਇਆਂ ਆਖਦਾ ਹਾਂ . ਤੁਹਾਡੀਆਂ ਕਲਮਾਂ ਨਾਲ ਹੀ "ਸਾਂਝੀ ਕਲਮ" ਹੈ .
ਮੇਰੀ ਪਾਠਕ ਵੀਰਾਂ ਨੂੰ ਇੱਕ ਛੋਟੀ ਜਿਹੀ ਬੇਨਤੀ ਹੈ , ਜੋ ਸ਼ਾਇਦ ਮੈਂ ਹਰ ਅੰਕ ਵਿੱਚ ਕਰਦਾ ਆਇਆ ਹਾਂ . ਕੇ ਜੋ ਵੀ ਪਾਠਕ "ਸਾਂਝੀ ਕਲਮ" ਪੜ੍ਹ ਰਿਹਾ ਹੈ ਉਹ ਆਪਣਾ ਪ੍ਰਤੀਕਰਮ ਦੇਣਾ ਨਾ ਭੁੱਲੇ . ਹੋ ਸਕਦਾ ਹੈ ਸਾਡੇ ਇਸ ਪਰਚੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਹੋਣ . ਪਰ ਇਹ ਤੁਹਾਡੇ ਸਾਥ ਦੇਣ ਨਾਲ ਹੀ ਦੂਰ ਹੋ ਸਕਦੀਆਂ ਹਨ . ਇਸ ਵਾਰ ਜਦੋਂ ਤੁਸੀਂ "ਸਾਂਝੀ ਕਲਮ"ਪਰਚਾ ਪੜ੍ਹੋ ਤਾਂ ਆਪਣੇ ਪ੍ਰਤੀਕਰਮ ਜਰੂਰ ਦਿਓ ਕਿ ਕੀ ਇਸ ਪਰਚੇ ਵਿੱਚ ਤੁਹਾਨੂੰ ਕੀ ਚੰਗਾ ਲਗਿਆ ਕੀ ਕਮੀ ਰਹੀ . ਤੁਹਾਡੀ ਦਾਦ ਨਾਲ ਹੀ ਸਾਡੀ ਪੂਰੀ ਟੀਮ ਨੂੰ ਅਤੇ ਇਸ ਪਰਚੇ ਨਾਲ ਜੁੜ੍ਹੇ ਲੇਖਕ ਵੀਰਾਂ ਨੂੰ ਹੌਂਸਲਾ ਮਿਲਦਾ ਹੈ .
          ਮੈਂ ਆਪਣੇ ਵੱਡੇ ਵੀਰ ਸ਼ਿਵਚਰਨ ਜੀ ਦਾ ਤਹਿ ਦਿੱਲੋਂ ਸ਼ੁਕਰੀਆ ਅਦਾ ਕਰਦਾ ਹਾਂ . ਜਿੰਨਾ ਨੇ ਵਿਦੇਸ਼ ਵਿੱਚ ਬੈਠਿਆਂ ਆਪਣੀ ਰੁਝੇਵਿਆਂ ਭਾਰੀ ਜਿੰਦਗੀ ਵਿੱਚੋ ਦੋ ਸ਼ਬਦ "ਸਾਂਝੀ ਕਲਮ" ਲਈ ਭੇਜੇ ਹਨ . ਇਹ ਬਹੁਤ ਜਰੂਰੀ ਹੈ ਕੇ ਹਰ ਕੰਮ ਵਿੱਚ ਵੱਡਿਆਂ ਦਾ ਸਿਰ ਤੇ ਹੱਥ ਜਰੂਰ ਹੋਣਾ ਚਾਹੀਦਾ ਹੈ .
          ਅਖੀਰ ਵਿੱਚ ਸਾਥੀਓ ਮੈਂ ਫਿਰ ਸਾਰੇ ਪਾਠਕਾਂ ਨੂੰ "ਸਾਂਝੀ ਕਲਮ" ਵੱਲੋਂ ਜੀ ਆਇਆਂ ਆਖਦਾ ਹਾਂ . ਉਮੀਦ ਕਰਦਾਂ ਹਾਂ ਕੇ ਤੁਹਾਡਾ ਸਾਥ ਸਾਡੇ ਨਾਲ ਇਸਸੇ ਤਰ੍ਹਾਂ ਬਣਿਆ ਰਹੇ . ਤੁਹਾਡੇ ਸਭ ਦੇ ਪ੍ਰਤੀਕਰਮ ਦੀ ਉਡੀਕ ਵਿੱਚ ................
ਤੁਹਾਡਾ ਆਪਣਾ

ਅਕਸ ਮਹਿਰਾਜ
ਮੁੱਖ ਸੰਪਾਦਕ
ਸਾਂਝੀ ਕਲਮ
*********************************************************

'sFJI klm' dy adfry nUM mubfrk!


isLvcrn jwgI kuwsf

'sFJI klm' dy sMcflk aqy myry puwqrF vrgy inwky vIr aks mihrfj dI akwQ GflxF dyK ky myry qoN do awKr ilKxoN irhf nhIN igaf. kQnI qoN lY ky krnI qwk df sMklp lY ky cwlI ies tIm ny jdoN qoN 'sFJI klm' sLurU kIqf hY, mYN bVy mfx nflL aqy idloN ies nflL juiVaf hoieaf hF. cfhy ies aKLbfr dI Aumr ajy lohVI qoN iek idn pihlF jnmyN bfl ijwzI hI hY, pr ijs ihsfb nflL iehnF dy kfPLly df sPLr jfrI hY, mYnUM pUrI afs hY ik ieh afpxy mksd 'qy Krf AuWqrngy! mYnUM ies krmF vflLI tIm 'qy rsLk dy nflL nflL Gor hYrfnI vI huMdI hY ik iehnF ny QoVHy smyN dy aMdr aMdr mIzIaf Kyqr ivc aijhIaF pYVF pfeIaF hn ik iehnF qoN kurbfn, bilhfry, sdky jfx nUM jIa krdf hY.
        iehnF dI axQwk Gflxf nUM dyKidaF-vfcidaF, myrI soc, jF afs anusfr kih lvo ik ieh afAuNdy smyN ivc hor vI vwzIaF mwlF mfrngy! ieh myry mn dy sbjLbfg hI nhIN, iek idlI AumMg-Bfvnf ivcoN Aupijaf idRVH sMklp aqy inwgr ierfdf hI smiJaf jfxf cfhIdf hY. nyVlf BivwK bVI jldI hI afp jI dy drvfjy 'qy dsqk dyvygf, jdoN 'sFJI klm' dy zMky Gr-Gr ivc vwijaf krngy aqy hr pMjfbI mF-bolI nUM moh krn vflLf iehnF 'qy mfx kiraf krygf. cwldy kfPLilaF nUM mMijLlF sr krn leI smF qF lwg hI jFdY! ijvyN ik juafk jMmdf hI Kyq nwky nhIN moVn lwg jFdf, sfnUM pihlF Aus dI sFB sMBflL leI vI smF, sbr, qrqIb aqy shfieqf dI loV pYNdI hY! Aus bwcy nUM AuNgl PV ky qornf vI pYNdf hY aqy Aus dIaF mfsUmIaq nflL kIqIaF glqIaF vI jrnIaF pYNdIaYN! buwDIjIvIaF df kQn hY ik akl sQfnk hY, igafn sMsfrI aqy isafxp bRihmMzI hY! jF afpF ieMj afK leIey ik akl vyKdI hY, igafn boldf hY aqy isafxp suxdI hY! DMn sRI gurU nfnk sfihb jI DnfsrI mhlf pihlf ivc bcn krdy hn ik jb lgu dunIaf rhIaY nfnk ikCu suxIaY ikCu khIaY.. so ijMnF icr asIN kuJ kihMdy aqy suxdy nhIN, sfnUM aglf igafn nhIN ho skdf. ies leI hr slfh adfry nUM isr mwQy mMnxI cfhIdI hY.
        myrI njLr ivc msLInI Xuwg qF bhuq dUr lMG igaf. pr awj kwlH dy ies kMipAUtr Xuwg ivc agr koeI qurMq shfeI ho skdf hY, qF Auh hY pihlF rwb aqy dUjf mIzIaf! inrpwKqf, inwzrqf, bybfkI aqy lokF dy ihqF leI isr qlLI 'qy Dr ky jUJxF hI mIzIaf df muwK ivsLf, kfrj aqy PLrjL hoxf cfhIdf hY! aMq ivc mYN inwky vIr aks mihrfj, lyKkF, pfTkF aqy 'sFJI klm' dy smuwcy adfry nUM ies mIzIaf Kyqr ivc mfrIaF hoeIaF, isKr Coh mwlF leI mubfrkbfd idMdf hoieaf, smuwcy pMjfbI BYxF-BrfvF qoN vI hr sMBv sihXog dI afs krdf hF ik sfzy idl diraf aqy isrlwQ XoDy pMjfbI, qnoN-mnoN ijs kfrj nUM vI iswDI nIaq nflL, akfl purKL df nF lY ky hwQ pf lYx, qF ryigsqfn ivc dI ndIaF vgfAux dI smrwQf rwKdy hn. myrI gurU bfby nfnk awgy vI iehI ardfs-bynqI hY ik hy swcy pfiqsLfh! ijAuNdy vsdy rihx 'sFJI klm' adfry nUM clfAux vflLy aqy ijAuNdy vsdy rihx ies nUM pVHn, ies leI ilKx aqy ies nUM mfnx vflLy! quhfzy vwloN TMZIaF hvfvF hI gurU bfbf Byjy! myrf ieh vfadf hY ik 'sFJI klm' nUM hr sihXog idMdf rhFgf!
        sLuB iewCfvF sihq, sB df sFJf,
ਸ਼ਿਵਚਰਨ ਜੱਗੀ ਕੁੱਸਾ email: jaggikussa65@gmail.com